Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰhagaamee. 1. ਸੁਖਾਂ ਵਿਚ ਪਹੁੰਚਾਣ ਵਾਲਾ, ਸੁਖ ਦੇਣ ਵਾਲਾ, ਸੁਖਾਂ ਦਾ ਹਲਕਾਰਾ। 2. ਸੌਖ ਨਾਲ ਪਹੁੰਚ ਵਾਲਾ। 1. harbinger of peace/comfort. 2. easily accessible. ਉਦਾਹਰਨਾ: 1. ਪ੍ਰਭ ਮਿਲੇ ਸੁਆਮੀ ਸੁਖਹਗਾਮੀ ਚਾਵ ਮੰਗਲ ਰਸ ਭਰੇ ॥ Raga Aaasaa 5, Chhant 10, 2:3 (P: 459). ਹਰ ਹਰਾ ਸੁਆਮੀ ਸੁਖਹਗਾਮੀ ਅਨਦ ਮੰਗਲ ਰਸੁ ਘਣਾ ॥ Raga Bilaaval 5, Chhant 3, 5:3 (P: 847). ਭਜੁ ਸਰਣਿ ਸੁਆਮੀ ਸੁਖਹਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥ Raga Jaitsaree 5, Chhant 2, 3:5 (P: 704). 2. ਸਿਮਰਿ ਸੁਆਮੀ ਸੁਖਹਗਾਮੀ ਇਛ ਸਗਲੀ ਪੁੰਨੀਆ ॥ Raga Sireeraag 5, Chhant 2, 4:3 (P: 79).
|
SGGS Gurmukhi-English Dictionary |
bringer of peace and comforts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਖਹਿਗਾਮੀ) ਵਿ. ਸੁਖਗਮ੍ਯ. ਜਿਸ ਪਾਸ ਪਹੁਚਣਾ ਔਖਾ ਨਹੀਂ. ਆਸਾਨੀ ਨਾਲ ਪ੍ਰਾਪਤ ਹੋਣਯੋਗ੍ਯ. ਬਿਨਾ ਕਠਿਨ ਸਾਧਨਾ ਦੇ ਜਿਸ ਦੀ ਪ੍ਰਾਪਤੀ ਹੋ ਸਕਦੀ ਹੈ. “ਸਿਮਰਿ ਸੁਆਮੀ ਸੁਖਹਗਾਮੀ.” (ਸ੍ਰੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|