Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sugʰar. 1. ਸੁਡੌਲ, ਗਠਿਤ ਸਰੀਰ ਵਾਲਾ। 2. ਸੁਘੜ, ਸਿਆਣਾ। 1. well built. 2. refined, elegant. ਉਦਾਹਰਨਾ: 1. ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥ Raga Aaasaa 5, 132, 1:2 (P: 404). 2. ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲਾ ॥ Raga Dhanaasaree 5, 38, 1:2 (P: 680). ਤੁਮ ਹੀ ਸੁੰਦਰ ਤੁਮਹਿ ਸਿਆਨੇ ਤੁਮ ਹੀ ਸੁਘਰ ਸੁਜਾਨਾ ॥ Raga Saarang 5, 29, 1:1 (P: 1210).
|
SGGS Gurmukhi-English Dictionary |
skillful, refined, elegant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਉੱਤਮ ਘਰ. “ਨਿਹਚਲ ਸੁਘਰ ਪਾਇਆ.” (ਸੂਹੀ ਛੰਤ ਮਃ ੫) 2. ਸੁਘਟਿਤ. ਸੁਡੌਲ. “ਸੁੰਦਰ ਸੁਘਰ ਸੁਜਾਣੁ ਪ੍ਰਭੁ ਮੇਰਾ.” (ਆਸਾ ਛੰਤ ਮਃ ੫ ਬਿਰਹੜੇ) 3. ਸੁਘੜ. ਚਤੁਰ. ਦੇਖੋ- ਸੁਘੜ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|