Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sujʰ-ee. ਸਮਝ ਵਿਚ ਆਉਣਾ, ਦਿਸਣਾ, ਔੜਨਾ। think of, discern of, come in mind. ਉਦਾਹਰਨ: ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥ Japujee, Guru Nanak Dev, 7:7 (P: 2). ਹੋਰ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥ (ਦਿਸ ਆਉਂਦਾ). Raga Bihaagarhaa 4, Vaar 21:5 (P: 556).
|
|