Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṇaa-i-aa. ਉਪਦੇਸਿਆ, ਸਰਵਨ ਕਰਾਇਆ, ਪੁਕਾਰ ਕੇ ਕਿਹਾ। preached, communicated, caused me to hear. ਉਦਾਹਰਨ: ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥ Raga Sireeraag 3, Asatpadee 18, 7:3 (P: 65). ਤਬਲਬਾਜ ਬੀਚਾਰ ਸਬਦਿ ਸੁਣਾਇਆ ॥ Raga Maajh 1, Vaar 10:6 (P: 142). ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ (ਤੁਲਣਾ/ਬਰਾਬਰੀ ਦੇ ਕੇ ਬਿਆਨ ਕਰਾਂ). Raga Gaurhee 4, Vaar 2:3 (P: 301).
|
SGGS Gurmukhi-English Dictionary |
said, preached, communicated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|