Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṫ. ਪੁੱਤਰ, ਬੇਟਾ। son. ਉਦਾਹਰਨ: ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ Raga Goojree 5, Sodar, 5, 2:1 (P: 10).
|
SGGS Gurmukhi-English Dictionary |
son.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. son.
|
Mahan Kosh Encyclopedia |
ਸੰ. ਵਿ. ਨਚੋੜਕੇ ਕੱਢਿਆ ਹੋਇਆ। 2. ਨਾਮ/n. ਪੁਤ੍ਰ. ਬੇਟਾ. “ਸੁਤ ਕਲਤ੍ਰ ਭ੍ਰਾਤ ਮੀਤ.” (ਰਾਮ ਮਃ ੫) 3. ਵਿ. ਸੁਪ੍ਤ (ਸੁੱਤਾ) ਦਾ ਸੰਖੇਪ। 4. ਸੁਤਾ (ਪੁਤ੍ਰੀ) ਦੇ ਥਾਂ ਭੀ ਸੁਤ ਸ਼ਬਦ ਆਇਆ ਹੈ. ਦੇਖੋ- ਦ੍ਰੋਪਦਸੁਤ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|