Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṫṛee. ਸੁਤੀ ਹੋਈ, ਨਿੰਦ੍ਰਾ ਅਵਸਥਾ ਵਿਚ। in sleep. ਉਦਾਹਰਨ: ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥ Raga Maaroo 5, Vaar 17ਸ, 5, 2:2 (P: 1100).
|
SGGS Gurmukhi-English Dictionary |
in sleep.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਤੜਾ) ਵਿ. ਸੁਪ੍ਤ. ਸੁੱਤਾ ਹੋਇਆ. ਸੁੱਤੀ. “ਸੁਤੜੀ ਸੋ ਸਹੁ ਡਿਠੁ.” (ਵਾਰ ਮਾਰੂ ੨ ਮਃ ੫) 2. ਅਵਿਦ੍ਯਾਨੀਂਦ ਵਿੱਚ ਸੁੱਤਾ. “ਸੁਤੜੇ ਅਸੰਖ ਮਾਇਆ ਝੂਠੀ ਕਾਰਣੇ.” (ਸਵਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|