Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṫṛé. 1. ਸੁਤੇ ਹਨ। 2. ਅਗਿਆਨਤਾ ਦੀ ਨੀਂਦ ਵਿਚ ਸੁਤੇ। 1. who have slept. 2. asleep (in ignorance). ਉਦਾਹਰਨਾ: 1. ਸੁਤੜੇ ਸੁਖੀ ਸਵੰਨਿ੍ਹ ਜੋ ਰਤੇ ਸਹ ਆਪਣੈ ॥ Salok 5, 12:1 (P: 1425). 2. ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥ (ਅਗਿਆਨਤਾ ਦੀ ਨੀਂਦ ਵਿਚ ਸੁੱਤੇ). Salok 5, 13;1 (P: 1425).
|
SGGS Gurmukhi-English Dictionary |
1. in sleep. 2. asleep, ignorant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|