Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suḋʰaa. 1. ਅੰਮ੍ਰਿਤ। 2. ਚੰਗੇ, ਉਤਮ। 1. necter, elixir. 2. blessed. ਉਦਾਹਰਨਾ: 1. ਪ੍ਰੇਮ ਸੁਧਾ ਰਸੁ ਪੀਵੈ ਕੋਇ ॥ Raga Gaurhee, Kabir, Thitee, 6:3 (P: 343). ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥ Raga Jaitsaree 5, 9, 1:1 (P: 701). ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੇ ॥ (ਅੰਮ੍ਰਿਤ ਰੂਪੀ ਨਾਮ). Raga Kaanrhaa 4, Asatpadee 6, 3:1 (P: 1311). 2. ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥ Raga Soohee 5, Chhant 1, 4:5 (P: 777).
|
SGGS Gurmukhi-English Dictionary |
pure, sublime, sacred.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. nectar, ambrosia. (2) adj.m. whole, entire, unmixed.
|
Mahan Kosh Encyclopedia |
ਦੇਖੋ- ਸੁੱਧਾ। 2. ਸੰ. ਨਾਮ/n. ਅਮ੍ਰਿਤ। 3. ਸ਼ਹਦ। 4. ਜਲ। 5. ਪਾਹੁਲ। 6. ਚੂਨਾ. ਕਲੀ। 7. ਫੁੱਲ ਦਾ ਸ਼ਹਦ. ਮਕਰੰਦ। 8. ਗੰਗਾ। 9. ਬਿਜਲੀ। 10. ਕਿਸੇ ਵਸਤੁ ਦਾ ਰਸ. ਅਰਕ. ਨਿਚੋੜ। 11. ਹਰੜ। ਜ਼ਮੀਨ. ਧਰਤੀ। 12. ਗਿਲੋਯ। 13. ਪੁਤ੍ਰੀ. ਬੇਟੀ। 14. ਦੇਖੋ- ਸ੍ਵਧਾ. “ਸੁਆਹਾ ਸੁਧਾਯੰ ਨਮੋ ਸੀਤਲੇਯੰ.” (ਚੰਡੀ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|