Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sun. ਸੁਣ, ਸ੍ਰਵਣ ਕਰ। listen, hear. ਉਦਾਹਰਨ: ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥ Raga Jaitsaree 5, Vaar 17:5 (P: 709).
|
Mahan Kosh Encyclopedia |
ਸੰ. शृणु- ਸ਼੍ਰਿਣੁ. ਸੁਣ. ਸ਼੍ਰਵਣ ਕਰ. “ਸੁਨਕੈ ਬ੍ਰਿਖਭਾਨੁ ਸੁਤਾ ਸੋਂ ਕਹ੍ਯੋ.” (ਕ੍ਰਿਸਨਾਵ) 2. ਸੰ. शुन्. ਧਾ. ਜਾਣਾ। 3. ਸੰ. ਸ਼ੁਨ. ਨਾਮ/n. ਕੁੱਤਾ। 4. ਹਵਾ. ਪੌਣ। 5. ਸੁਖ। 6. ਸੰ. ਸ੍ਵਨ. ਸ਼ਬਦ. ਧੁਨਿ. ਦੇਖੋ- ਸੁੰਨ ੯. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|