Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suparsaᴺn⒰. ਬਹੁਤ ਖੁਸ਼। mightily pleased, highly pleased. ਉਦਾਹਰਨ: ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ Raga Soohee 4, 11, 1:1 (P: 734).
|
SGGS Gurmukhi-English Dictionary |
very/highly pleased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਪ੍ਰਸਿੰਨ, ਸੁਪ੍ਰਸੰਨ) ਸੰ. सुप्रसन्न. ਵਿ. ਅਤਿ ਆਨੰਦ. ਬਹੁਤ ਖੁਸ਼. “ਸੰਤ ਸੁਪ੍ਰਸੰਨ ਆਏ ਵਸਿ ਪੰਚਾ.” (ਗਉ ਮਃ ੫) “ਗੁਰੁ ਜਿਨ ਕਉ ਸੁ ਪ੍ਰਸੰਨੁ” (ਸਵੈਯੇ ਮਃ ੪ ਕੇ) 2. ਅਤਿ ਨਿਰਮਲ. ਬਹੁਤ ਸਾਫ। 3. ਨਾਮ/n. ਕੁਬੇਰ ਦਾ ਇੱਕ ਪੁਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|