Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Subʰ. ਸ੍ਰੇਸ਼ਟ, ਚੰਗੀ, ਕਲਿਆਣਕਾਰੀ, ਸੁਵਲੀ। sublime, favouring, benevolent, auspicious, good. ਉਦਾਹਰਨ: ਗੁਰਿ ਸੁਭ ਦ੍ਰਿਸਟਿ ਸਭ ਉਪਰਿ ਕਰੀ ॥ Raga Gaurhee 5, Asatpadee 2, 8:1 (P: 236). ਉਦਾਹਰਨ: ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥ (ਚੰਗੀ ਮੰਦੀ). Raga Gaurhee 5, Baavan Akhree, 8ਸ:1 (P: 251). ਆਉ ਬੈਠੁ ਆਦਰੁ ਸੁਭ ਦੇਊ ॥ (ਚੰਗਾ). Raga Gaurhee 5, Baavan Akhree, 10:4 (P: 252).
|
SGGS Gurmukhi-English Dictionary |
good, sublime, auspicious, benevolent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. शुभ्. ਧਾ. ਚਮਕਣਾ. ਸੁੰਦਰ ਹੋਣਾ. ਬੋਲਣਾ। 2. ਵਿ. ਉੱਤਮ. ਚੰਗਾ. ਸ਼੍ਰੇਸ਼੍ਠ. “ਸਭ ਬਚਨ ਬੋਲਿ ਗੁਣ ਅਮੋਲ.” (ਸਾਰ ਪੜਤਾਲ ਮਃ ੫) 3. ਨਾਮ/n. ਪ੍ਰਕਾਸ਼। 4. ਮੰਗਲ। 5. ਸੁਖ। 6. ਚਾਂਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|