Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Surkʰee. ਇੰਦਰੀਆਂ। senses, instincts. ਉਦਾਹਰਨ: ਸੁਰਖੀ ਪਾਂਚਉ ਰਾਖੈ ਸਬੈ ॥ Raga Gaurhee, Kabir, Vaar, 6:3 (P: 344).
|
SGGS Gurmukhi-English Dictionary |
senses.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [سُرخی] ਸੁਰਖ਼ੀ. ਨਾਮ/n. ਲਾਲੀ. ਅਰੁਣਤਾ। 2. ਸਿਰਲੇਖ. Heading. ਸੁਰਖ ਰੰਗ ਨਾਲ ਲਿਖਿਆ ਜਾਣ ਤੋਂ ਇਹ ਨਾਉਂ ਹੋਇਆ ਹੈ। 3. ਵਿ. ਸੁ-ਰ੍ਹਿਸ਼ੀਕ (हृषीक) ਜਿਸ ਨੇ ਇੰਦ੍ਰੀਆਂ ਨੂੰ ਸੁਮਾਰਗ ਲਾਇਆ ਹੈ. “ਸੁਰਖੀ ਪਾਂਚਉ ਰਾਖੈ ਸਬੈ.” (ਗਉ ਕਬੀਰ ਵਾਰ ੭) 4. ਸੁਰਕ੍ਸ਼ਿਤ. ਚੰਗੀ ਤਰਾਂ ਰਾਖੀ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|