Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Surėh. ਗਾਂ। cow. ਉਦਾਹਰਨ: ਸੁਰਹ ਕੀ ਜੈਸੀ ਤੇਰੀ ਚਾਲ ॥ Raga Basant, Kabir, 1, 1:1 (P: 1196).
|
SGGS Gurmukhi-English Dictionary |
cow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਰਹੀ) ਸੰ. ਸੁਰਭਿ. ਨਾਮ/n. ਮਿੱਠੀ ਖ਼ੁਸ਼ਬੂ। 2. ਸੁਰਭੀ. ਗਊ. “ਸੁਰਹ ਕੀ ਜੈਸੀ ਤੇਰੀ ਚਾਲ.” (ਬਸੰ ਕਬੀਰ) “ਵੁਠੈ ਘਾਹ ਚਰਹਿ ਨਿਤ ਸੁਰਹੀ.” (ਮਃ ੧ ਵਾਰ ਮਲਾ) 3. ਸ੍ਵਰ-ਹਿਯ. “ਅਹਿਨਿਸ ਅਖੰਡ ਸੁਰਹੀ ਜਾਇ.” (ਗਉ ਕਬੀਰ ਵਾਰ ੭) ਅਖੰਡ ਧੁਨਿ ਨਿਰੰਤਰ ਮਨ ਅੰਦਰ ਉਪਜਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|