Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhaa-é. 1. ਸ਼ਸੋਭਤ ਹੁੰਦਾ, ਸ਼ਿੰਗਾਰੇ ਗਏ। 2. ਸੁਹਣੇ ਲਗਦੇ। 3. ਸੁਹਾਵਣੇ ਬਣਦੇ । 1. bedecked, embellished. 2. beauteous. 3. adorned. ਉਦਾਹਰਨਾ: 1. ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥ Raga Maajh 3, Asatpadee 29, 4:3 (P: 126). 2. ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥ (ਸੁਭਾਇਮਾਨ ਹੁੰਦਾ ਹੈ). Raga Bilaaval 3, 5, 1:2 (P: 798). 3. ਥਿਤੀ ਵਾਰ ਸਭਿ ਸਬਦਿ ਸੁਹਾਏ ॥ (ਸੁਹਾਵਣੇ ਬਣਦੇ ਹਨ). Raga Bilaaval 3, Vaar-Sat, 1, 4:6 (P: 842).
|
SGGS Gurmukhi-English Dictionary |
1. be beautiful/adorned/good. 2. appealing beautiful/good/adorned.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|