| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Suhaavṇee. 1. ਸ਼ੋਭਾ ਵਾਲੀ. ਸੰਦਰ। 2. ਸੁਖਦਾਈ, ਸੁਹਾਵਨਾ। 1. elegant, exalted, beauteous. 2. soothing, pleasant, delightful. ਉਦਾਹਰਨਾ:
 1.  ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ ॥ Raga Sireeraag 1, Asatpadee 2, 6:2 (P: 54).
 2.  ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ Raga Maajh 5, Baaraa Maaha-Maajh, 6:4 (P: 134).
 ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ Raga Sorath 4, Vaar 1, Salok, 1, 1:1 (P: 642).
 | 
 
 |