Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhélé. 1. ਸੁਖੀਏ, ਸੁਖਾਲੇ। 2. ਸ਼ਾਂਤੀ ਵਿਚ, ਖੁਸ਼। 3. ਸੁਭਾਇਮਾਨ, ਕੀਰਤੀਮਾਨ। 1. comfortable in peace, composed. 3. illustrious, distinguished. ਉਦਾਹਰਨਾ: 1. ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥ (ਸੌਖੇ, ਸੁਖਾਲੇ). Raga Sireeraag 5, Pahray 4, 5:4 (P: 78). 2. ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥ Raga Gaurhee 3, Chhant 5, 4:4 (P: 247). 3. ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥ Raga Gaurhee 5, 127, 1:1 (P: 207).
|
SGGS Gurmukhi-English Dictionary |
comfortable, easy, at ease, peaceful, happy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|