Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sumfi-aa. ਖਿੜਾਓ, ਖੁਸ਼ੀ, ਉਡਾਰੀ (ਦਰਪਣ) ਸਫਾਈ ਵਾਲੇ, ਖਿੜੇ ਹੋਏ (ਸੰਥਿਆ) ਸੁੰਦਰਤਾ (ਸ਼ਬਦਾਰਥ); ਹੋਸ਼ ਹਵਾਸ਼ ਸੁੱਧ ਬੁੱਧ (ਮਹਾਨਕੋਸ਼)। happiness, pleasure; senses. ਉਦਾਹਰਨ: ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥ Funhe, Guru Arjan Dev, 15:2 (P: 1363).
|
SGGS Gurmukhi-English Dictionary |
happiness, pleasure; senses.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. स्फूर्त्ति- ਸ੍ਫੂਰਤਿ. ਨਾਮ/n. ਹੋਸ਼ਿਯਾਰੀ. ਚਤੁਰਾਈ। 2. ਔਸਾਨ. “ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ.” (ਫੁਨਹੇ ਮਃ ੫) ਕਮਲ ਦੇ ਅੰਗ ਨਾਲ ਉਲਝਕੇ ਭੌਰ ਦੇ ਔਸਾਨ ਮਾਰੇ ਜਾਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|