Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soochee. 1. ਸੁਚੀ, ਪਵਿੱਤਰ। 2. ਪਵਿੱਤਰਤਾ, ਸੁਚ। 1. pure, sanctified. 2. purity. ਉਦਾਹਰਨਾ: 1. ਜਿਹਵਾ ਸੂਚੀ ਹਰਿਰਸ ਸਾਰਾ. Raga Gaurhee 1, Asatpadee 8, 2:2 (P: 224). 2. ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥ Salok, Kabir, 201:1 (P: 1375).
|
SGGS Gurmukhi-English Dictionary |
1. pious, pure. 2. clean, uncontaminated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. list, schedule, table, inventory, catalogue.
|
Mahan Kosh Encyclopedia |
ਵਿ. ਸ਼ੁਚਿ. ਪਵਿਤ੍ਰ. ਸੁੱਚੀ. “ਸੂਚੀ ਭਈ ਰਸਨਾ.” (ਬਿਲਾ ਮਃ ੫) 2. ਨਾਮ/n. ਸ਼ੁਚਿਤਾ. ਪਵਿਤ੍ਰਤਾ. ਸਫਾਈ. “ਜੌ ਦਿਲਿ ਸੂਚੀ ਹੋਇ.” (ਸ. ਕਬੀਰ) 3. ਸੰ. ਸ਼ੂਚੀ. ਸੂਈ। 4. ਸੂਚੀ ਪਤ੍ਰ. ਤਤਕਰਾ। 5. ਤੁ. ਸ਼ਰਾਬ। 6. ਸਾਕੀ (Cup bearer). 7. ਦੇਖੋ- ਸੁਚਿ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|