Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soolaak⒰. ਲੋਹੇ ਦੀ ਤਿਖੀ ਸੀਖ ਜਿਸ ਨਾਲ ਸੋਨੇ ਨੂੰ ਪਰਖਨ ਲਈ ਛੇਕ ਕੀਤੇ ਜਾਂਦੇ ਹਨ, ਪਰਖ। Iron rod with which gold plate is pierced to test its purity; tested. ਉਦਾਹਰਨ: ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ ॥ Raga Bhairo 1, Asatpadee 1, 2:1 (P: 1153).
|
SGGS Gurmukhi-English Dictionary |
evaluated, tested (“soolaak” is a sharp iron rod with which gold plate is pierced to test its purity).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੂਲਾਕ) ਦੇਖੋ- ਸੁਰਾਖ। 2. ਸੰ. ਸ਼ਲਾਕਾ. ਸਰੀ. “ਪਰਖੇ ਪਰਖਨਹਾਰੇ ਬਹੁਰਿ ਸੂਲਾਕ ਨ ਹੋਈ” (ਭੈਰ ਅ: ਮਃ ੧) ਫੇਰ ਸ਼ਲਾਕਾ ਨਾਲ ਪੜਤਾਲ ਨਹੀਂ ਹੁੰਦੀ. ਖੋਟਾ ਖਰਾ ਸੋਨਾ ਦੇਖਣ ਵਾਸਤੇ ਤਿੱਖੀ ਨੋਕ ਦੇ ਸੂਏ ਨਾਲ ਛਿਦ੍ਰ ਕਰਕੇ ਜਾਚ ਕੀਤੀ ਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|