Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soohnee. ਝਾੜੂ। broom. ਉਦਾਹਰਨ: ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥ Raga Bilaaval 5, 51, 1:2 (P: 813).
|
SGGS Gurmukhi-English Dictionary |
broom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੂਹਣ, ਸੂਹਣੀ, ਸੂਹਨ) ਸੰ. ਸਮੂਹਨੀ. ਨਾਮ/n. ਕੂੜਾ ਸੰਬਰਕੇ ਇਕੱਠਾ ਕਰਨ ਵਾਲੀ, ਬੁਹਾਰੀ. “ਦੇਉ ਸੂਹਨੀ ਸਾਧੁ ਕੈ.” (ਬਿਲਾ ਮਃ ੫) ਸੰਸਕ੍ਰਿਤ ਵਿੱਚ “ਸ਼ੋਧਨੀ” ਨਾਉਂ ਭੀ ਝਾੜੂ ਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|