Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévak. ਸੇਵਾ ਕਰਨ ਵਾਲਾ, ਖਿਦਮਤਗਾਰ, ਦਾਸ। servant, attendant, serf, slave. ਉਦਾਹਰਨ: ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥ Japujee, Guru Nanak Dev, 35:10 (P: 7). ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥ Raga Sireeraag 1, Asatpadee 28, 16:3 (P: 72). ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥ (ਦਾਸ ਭਾਵ). Raga Sireeraag4, Vannjaaraa 1, 6:2 (P: 82).
|
SGGS Gurmukhi-English Dictionary |
servant, devotee, worshipper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. servant, attendant, waiter, servitor; disciple, follower, devotee; cf. ਸੇਵਾ.
|
Mahan Kosh Encyclopedia |
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. “ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|