Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévee-æ. 1. ਸੇਵਾ ਕੀਤੀ ਜਾਣੀ। 2. ਆਰਾਧੀਏ. ਸਿਮਰੀਏ। 1. served. 2. meditated upon, worshipped. ਉਦਾਹਰਨਾ: 1. ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥ Raga Vadhans 3, 2, 1:1 (P: 558). 2. ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥ Raga Sireeraag 3, 43, 1:1 (P: 30).
|
|