Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sæṫaanee. 1. ਸੈਤਨਾਂ। 2. ਬਦੀ, ਸ਼ਰਾਰਤ, ਸ਼ੈਤਾਨਪੁਣਾ। 1. devils, Satans. 2. evil. ਉਦਾਹਰਨਾ: 1. ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨਾ ਭਾਣੀ ॥ Raga Maajh 1, Vaar 26, Salok, 1, 1:18 (P: 150). 2. ਛੋਡਿ ਕਤੇਬ ਕਰੈ ਸੈਤਾਨੀ ॥ Raga Bhairo, Kabir, 15, 3:2 (P: 1161).
|
Mahan Kosh Encyclopedia |
ਨਾਮ/n. ਸ਼ੈਤਾਨਪੁਣਾ. ਸ਼ਰਾਰਤ. “ਛੋਡਿ ਕਤੇਬ ਕਰੈ ਸੈਤਾਨੀ.” (ਭੈਰ ਕਬੀਰ) 2. ਵਿ. ਕਰਤਾਰ ਤੋਂ ਵਿਮੁਖਤਾ ਵਾਲਾ. ਗੁੰਮਰਾਹ ਹੋਇਆ. “ਨਾਨਕ ਸਿਰਖੁਥੇ ਸੈਤਾਨੀ.” (ਵਾਰ ਮਾਝ ਮਃ ੧) 3. ਸ਼ੈਤਾਨ ਨਾਲ ਸੰਬੰਧਿਤ. ਸ਼ੈਤਾਨ ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|