Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sæbʰaᴺ. ਆਪਣੇ ਆਪ ਤੋਂ ਉਪਜਣ ਵਾਲਾ, ਜੋ ਕਿਸੇ ਤੋਂ ਬਣਿਆ ਨਹੀਂ। self existent. ਉਦਾਹਰਨ: ਅਕਾਲਿ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Japujee, Guru Nanak Dev, 1:8 (P: 1).
|
SGGS Gurmukhi-English Dictionary |
self existent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ੍ਵਯੰਭਵ. ਸ੍ਵਯੰਭੂ. ਵਿ. ਆਪਣੇ ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਬਣਿਆ. “ਅਕਾਲ ਮੂਰਤਿ ਅਜੂਨੀ ਸੈਭੰ.” (ਜਪੁ) 2. ਪੰਡਿਤ ਸਾਧੂ ਸਿੰਘ ਜੀ ਨੇ ਗੁਰੂ ਗ੍ਰੰਥਪ੍ਰਦੀਪ ਵਿੱਚ ਸੈਭੰ ਦਾ ਅਰਥ ਕੀਤਾ ਹੈ- ਦੋ ਅੰਤਹਕਰਣ{430} ਵਿੱਚ ਭੰ (ਪ੍ਰਕਾਸ਼) ਰੂਪ ਹੈ। 3. ਸ੍ਵਯੰ ਭਾ. ਆਪਣੇ ਆਪ ਪ੍ਰਕਾਸ਼ਨੇ ਵਾਲਾ. Footnotes: {430} शेते वासना यस्मिन का रायः -आत्त् कर शुभू शयम.
Mahan Kosh data provided by Bhai Baljinder Singh (RaraSahib Wale);
See https://www.ik13.com
|
|