Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soḋʰa-u. ਮੈਂ ਪੁਛਦਾ ਹਾਂ (‘ਮਹਾਨਕੋਸ਼’ ਇਸ ਦੇ ਅਰਥ ‘ਉਹ ਤਾਂ’ ਕਰਦਾ ਹੈ)। ask/enquire. ਉਦਾਹਰਨ: ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥ Raga Maaroo, Kabir, 5, 1:2 (P: 1104).
|
SGGS Gurmukhi-English Dictionary |
tell/explain!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਹ ਤੋ. ਉਹ ਤਾਂ. “ਸੋਧਉ ਮੁਕਤਿ ਕਹਾਂ ਦੇਉ ਕੈਸੀ”? (ਮਾਰੂ ਕਬੀਰ) 2. ਸੋਧਨ ਕਰੋ. ਸੋਧੋ. ਦੇਖੋ- ਸੋਧਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|