Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soḋʰaṫ. ਵਿਚਾਰ ਕੇ, ਨਿਰਣਾ ਕਰਕੇ (ਸ਼ਬਦਾਰਥ ਇਸ ਦੇ ਅਰਥ ‘ਸੋਧਦਿਆਂ ਤੇ ਜੀਵਤ’ ਦੇ ਜੀਆਂ ਨੂੰ ਕਰਦਾ ਹੈ)। scrutinizing. ਉਦਾਹਰਨ: ਕਾਹੂ ਬਿਹਾਵੈ ਸੋਧਤ ਜੀਵਤ ॥ (ਖੋਜ ਭਾਲ ਕਰਦਿਆਂ, ਵਿਚਾਰ ਨਿਰਣੇ ਕਰਦਿਆਂ ਤੇ ਜਦ ਤੱਕ ਜਿਊਦੇ ਹਾਂ). Raga Raamkalee 5, Asatpadee 3, 7:3 (P: 649). ਸੋਧਤ ਸੋਧਤ ਸੋਧਿ ਬੀਚਾਰਾ ॥ Raga Gaurhee 5, Baavan Akhree, 48:3 (P: 260).
|
SGGS Gurmukhi-English Dictionary |
searching, exploring, scrutinizing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|