Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soḋʰnaa. ਵਿਚਾਰਾਂ, ਢੰਗ। thoughts, ways. ਉਦਾਹਰਨ: ਸੋਧਿ ਸਗਰ ਸੋਧਨਾ ਸੁਖੁ ਨਾਨਕ ਭਜੁ ਨਾਉ ॥ Raga Kaanrhaa 5, 39, 2:2 (P: 1306).
|
SGGS Gurmukhi-English Dictionary |
thoughts, ways.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸੋਧਨ। 2. ਕ੍ਰਿ. ਧਰਮਦੰਡ ਲਗਾਕੇ ਸ਼ੁੱਧ ਕਰਨਾ. ਦੇਖੋ- ਸੋਧਣਾ ੨। 3. ਪੜਤਾਲਨਾ. ਦੇਖ ਭਾਲ ਕਰਨੀ. “ਧਰਮਰਾਇ ਕਾ ਦਫਤਰੁ ਸੋਧਿਆ.” (ਸੂਹੀ ਕਬੀਰ) 4. ਨਾਮ/n. ਵਿਚਾਰ. ਵਿਵੇਕ. ਨਿਰਣਾ. “ਸੋਧਿ ਸਗਰ ਸੋਧਨਾ ਸੁਖ ਨਾਨਕਾ ਭਜਿ ਨਾਉ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|