Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Son. 1. ਸੋਨੇ (ਉੱਤਮ ਸ਼੍ਰੇਣੀ ਦੀ ਇਕ ਕੀਮਤੀ ਧਾਤ ਜਿਸਦੇ ਗਹਿਣੇ ਬਣਦੇ ਹਨ)। 2. ਸੋਨੇ ਦਾ ਪਦਾਰਥ, ਧਨ ਮਾਲ (ਭਾਵ)। 1. gold like, golden. 2. of gold i, e, wealth. ਉਦਾਹਰਨਾ: 1. ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥ Salok, Kabir, 117:2 (P: 1370). 2. ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥ Raga Aaasaa 5, Chhant 8, 3:2 (P: 458).
|
SGGS Gurmukhi-English Dictionary |
gold; i.e., wealth, preciousness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
pref. meaning golden, aural, auric.
|
Mahan Kosh Encyclopedia |
ਦੇਖੋ- ਸੋਣ। 2. ਨਾਮ/n. ਸੋਨਾ. ਸੁਵਰਣ. “ਜੈ ਹੈ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ.” (ਸ. ਕਬੀਰ) ਸੁਵਰਣ ਜੇਹਾ ਕੀਮਤੀ ਮਨੁੱਖਸ਼ਰੀਰ ਆਟੇ ਨੂਣ ਦੀ ਤਰਾਂ ਸਸਤਾ ਚਲਿਆ ਜਾਵੇਗਾ. ਭਾਵ- ਰਤਨ ਕੌਡੀ ਮੁੱਲ ਵਿਕੇਗਾ। 3. ਭਾਵ- ਧਨ. ਮਾਇਆ. ਪਦਾਰਥ. “ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ.” (ਆਸਾ ਛੰਤ ਮਃ ੫) 4. ਦੇਖੋ- ਸੌਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|