Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sobʰ. 1. ਸ਼ੋਭਾ, ਮਾਨ, ਇਜ਼ਤ। 2. ਵਡਿਆਈ, ਕੀਰਤ। 3. ਸੁੰਦਰ, ਸੋਹਣੀ। 1. honour, esteem, appreciation. 2. praise, acclamation. 3. glorious, glamorous. ਉਦਾਹਰਨਾ: 1. ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥ Raga Gaurhee 4, Sohlay, 4, 3:2 (P: 13). ਰਾਮ ਦੁਆਰੈ ਸੋਭ ਸੁ ਮਾਨੈ ॥ (ਇੱਜ਼ਤ, ਮਾਨ). Raga Gaurhee 1, Asatpadee 2, 1:3 (P: 221). ਤੇ ਨਰ ਨਿੰਦਕ ਸੋਭੁ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ॥ Raga Bhairo 4, 6, 3:2 (P: 1135). 2. ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ Raga Aaasaa 1, Vaar 6, Salok, 1, 1:8 (P: 466). 3. ਜਿਨਿ ਅਚਰਜ ਸੋਭ ਬਣਾਈ ॥ (ਸੁੰਦਰ ਲੀਲਾ). Raga Sorath 5, 84, 1:2 (P: 629). ਜਿਉ ਧਰਤੀ ਸੋਭੁ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥ (ਸੋਹਣੀ ਲਗਦੀ ਹੈ). Raga Soohee 4, Asatpadee 1, 16:1 (P: 758).
|
SGGS Gurmukhi-English Dictionary |
honor, praise, glory.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ੋਭਾ. ਨਾਮ/n. ਸੁੰਦਰਤਾ. “ਅਚਰਜ ਸੋਭ ਬਣਾਈ.” (ਸੋਰ ਮਃ ੫) 2. ਕੀਰਤਿ. ਵਡਿਆਈ। 3. ਸੰ. ਸ਼ੋਭ. ਵਿ. ਸ਼ੋਭਾ ਵਾਲਾ. ਸਜੀਲਾ. ਸੁੰਦਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|