| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Sohaag⒰. 1. ਚੰਗਾ ਭਾਗ; ਵਿਆਹ। 2. ਪਤੀਤਵ, ਪਤੀ ਪਿਆਰ। 3. ਪਤੀ-ਪ੍ਰਾਪਤੀ। 4. ਪਤੀ। 1. good fortune; marriage. 2. married life. 3. wedded life. 4. spopuse, groom. ਉਦਾਹਰਨਾ:
 1.  ਜਿਤੁ ਘਰਿ ਪਿਰਿ ਸੋਹਾਗੁ ਬਣਾਇਆ॥ ਤਿਤੁ ਘਰਿ ਸਖੀਏ ਮੰਗਲੁ ਗਾਇਆ ॥ Raga Maajh 5, 10, 1:1; 2 (P: 97).
 2.  ਮਨਿ ਭਾਵੰਦਾ ਕੁੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥ Raga Maajh 5, Asatpadee 38, 7:3 (P: 132).
 ਭਰਤ ਬਿਹੂਨ ਕਹਾ ਸੋਹਾਗੁ ॥ Raga Gaurhee 5, 134, 2:2 (P: 192).
 3.  ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ Raga Soohee 3, Chhant 4, 1:1 (P: 769).
 4.  ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥ Raga Bilaaval 4, Chhant 1, 1:4 (P: 844).
 ਇਨ ਬਿਧ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥ Raga Saarang 1, 3, 1:1 (P: 1198).
 | 
 
 | SGGS Gurmukhi-English Dictionary |  | 1. married life; i.e, spirital life/ blessed life. 2. husband; i.e, love of God. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਸੁਹਾਗ. “ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ.” (ਆਸਾ ਛੰਤ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |