| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Sarisat⒤. 1. ਰਚਨਾ, ਇਹ ਸੰਸਾਰ ਜੋ ਪ੍ਰਭੂ ਦੀ ਰਚਨਾ ਹੈ, ਪ੍ਰਕ੍ਰਿਤੀ। 2. ਲੋਕਾਈ। 1. creation, universe. 2. people, mankind, world. ਉਦਾਹਰਨਾ:
 1.  ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ Raga Aaasaa 4, So-Purakh, 1, 5:4 (P: 11).
 ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥ (ਜਗਤ). Raga Aaasaa 4, 54, 5:4 (P: 366).
 2.  ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ Raga Dhanaasaree 1, 8, 3:2 (P: 663).
 | 
 
 | SGGS Gurmukhi-English Dictionary |  | creation, the universe, world; on creating. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਸ੍ਰਿਸਟੀ, ਸ੍ਰਿਸ੍ਟਿ) ਸੰ. सृषिृ- ਸ੍ਰਿਸ਼੍ਟਿ. ਨਾਮ/n. ਰਚਨਾ। 2. ਸੰਸਾਰ. ਜਗਤ. ਦੁਨੀਆ. “ਸ੍ਰਿਸਟਿ ਸਭ ਇਕ ਬਰਨ ਹੋਈ.” (ਧਨਾ ਮਃ ੧) “ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ.” (ਸੁਖਮਨੀ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |