Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saristeejaa. ਰਚਨਹਾਰ, ਕਰਤਾ। creator. ਉਦਾਹਰਨ: ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥ Raga Maaroo 5, Solhaa 3, 9:3 (P: 1074).
|
Mahan Kosh Encyclopedia |
ਸ੍ਰਿਸ਼੍ਟਿ-ਈਜ੍ਯ. ਲੋਕਮਾਨ੍ਯ. ਜਗਤਪੂਜ੍ਯ. ਜੋ ਸ੍ਰਿਸ਼੍ਟਿ ਤੋਂ ਈਜ੍ਯ (ਪੂਜ੍ਯ) ਹੈ. “ਦੇਹੁ ਦਾਨ ਸ੍ਰਿਸਟੀਜਾ ਹੇ.” (ਮਾਰੂ ਸੋਲਹੇ ਮਃ ੫) 2. ਸ੍ਰਿਸ਼੍ਟਿ ਵਿੱਚ ਪੈਦਾ ਹੋਏ ਜੀਵ. ਮਖ਼ਲੂਕਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|