Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savaaᴺgee. ਸਾਂਗ ਲਾਉਣ ਵਾਲਾ। disguiser, actor, imitator. ਉਦਾਹਰਨ: ਸ੍ਵਾਂਗੀ ਜਿਉ ਜੋ ਮਨੁ ਰੀਝਾਵੈ ॥ Raga Bhairo 5, 33, 3:1 (P: 1145).
|
Mahan Kosh Encyclopedia |
(ਸ੍ਵਾਗੀ) ਵਿ. ਸ੍ਵਾਂਗੀ. ਸਮਾਨ ਅੰਗ ਬਣਾਉਣ ਵਾਲਾ. ਨਕਲੀਆ. “ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ.” (ਸੁਖਮਨੀ) “ਸ੍ਵਾਂਗੀ ਸਿਉ ਜੋ ਮਨ ਰੀਝਾਵੈ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|