Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgaaré. 1. ਸੰਗਤ। 2. ਅੰਗ ਸੰਗ, ਨਾਲ । 1. company, association. 2. along with. ਉਦਾਹਰਨਾ: 1. ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥ (ਸੰਗਤ ਕਰਕੇ/ਵਿਚ). Raga Aaasaa 5, 141, 1:1 (P: 406). 2. ਓਟ ਗਹੀ ਅਬ ਸਾਧ ਸੰਗਾਰੇ ॥ Raga Soohee 5, 15, 2:2 (P: 740).
|
SGGS Gurmukhi-English Dictionary |
in the company of (You).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਗਾਰੈ) ਸੰਗਤਿ ਤੋਂ. ਸੰਗਤਿ ਸੇ. “ਤੇ ਪੁਨੀਤ ਸੰਗਾਰੇ.” (ਆਸਾ ਮਃ ੫) 2. ਸਾਥ. ਸੰਗ ਮੇਂ. “ਪ੍ਰਭੁ ਕੀ ਪ੍ਰੀਤਿ ਚਲੈ ਸੰਗਾਰੈ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|