Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṇyi-aa. ਦਸ਼ਾ, ਹਾਲਤ, ਪ੍ਰਕਾਰ (ਮਹਾਨਕੋਸ਼), ਗਿਣਤੀ (ਸ਼ਬਦਾਰਥ) ਨਾਮ ਰੱਖਣਾ (ਕੋਸ਼) ਗੁਣ (ਦਰਪਣ ਮਾਇਆ ਦੇ ਤਿੰਨ ਗੁਣ ਰਲਾਕੇ)। conditions, manners, strains(Mahan Kosh); number (Shabdarath); to name(Kosh); elements (Darpan). ਉਦਾਹਰਨ: ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ Raga Sorath 5, 4, 2:1 (P: 609).
|
Mahan Kosh Encyclopedia |
(ਸੰਙਾ) ਦੇਖੋ- ਸੰਗ੍ਯਾ 2. “ਦੇਵਨਹਾਰ ਇਹੀ ਜੁਗ ਸੰਙਾ.” (ਕ੍ਰਿਸਨਾਵ) ਹੋਸ਼ ਦੇਣ ਵਾਲਾ। 2. ਹਾਲਤ. ਦਸ਼ਾ. “ਤੀਨਿ ਸੰਙਿਆ ਕਰ ਦੇਹੀ ਕੀਨੀ ਜਲ ਕੂਕਰ ਭਸਮੇਹੀ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|