Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺchaṇ. ਇਕਠਾ ਕਰਨ ਲਈ। to collect, to amass. to horde. ਉਦਾਹਰਨ: ਸੰਚਣ ਕਉ ਹਰਿ ਏਕੋ ਨਾਮੁ ॥ Raga Dhanaasaree 5, 23, 1:3 (P: 676).
|
English Translation |
n.m. collection, accumulation, hoarding, amassing.
|
Mahan Kosh Encyclopedia |
(ਸੰਚਉਨੀ, ਸੰਚਨ, ਸੰਚਯ, ਸੰਚਯਨ) (ਦੇਖੋ- ਸੰ ਅਤੇ ਚਯ) ਨਾਮ/n. ਜਮਾ ਕਰਨਾ. ਜੋੜਨਾ. ਇਕੱਠਾ ਕਰਨਾ. “ਰਾਮਨਾਮ ਧਨ ਕਰਿ ਸੰਚਉਨੀ.” (ਗਉ ਕਬੀਰ) “ਸੰਚਣ ਕਉ ਹਰਿ ਏਕੋ ਨਾਮ.” (ਧਨਾ ਮਃ ੫) “ਸੰਚਨ ਕਰਉ ਨਾਮਧਨ ਨਿਰਮਲ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|