Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺḋʰik. ਚੋਰ। thief, swindler. ਉਦਾਹਰਨ: ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ Raga Bilaaval, Kabir, 6, 2:1 (P: 856).
|
SGGS Gurmukhi-English Dictionary |
thief, swindler.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸੰਧਕ। 2. ਸੰ. सन्धिक. ਸੰਨ੍ਹਾਂ (ਜੋੜਾਂ) ਵਿੱਚ ਹੋਣ ਵਾਲਾ ਦਰਦ. ਗਠੀਏ ਦਾ ਇੱਕ ਭੇਦ। 3. ਸ਼ਰਾਬ ਬਣਾਉਣ ਅਤੇ ਵੇਚਣ ਵਾਲਾ। 4. ਵਿ. ਸੰਧਿ (ਜੋੜ) ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|