Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺni-aas. ਤਿਆਗੀ, ਸੰਨਿਆਸਧਾਰੀ। ascetics. ਉਦਾਹਰਨ: ਤਟਿ ਤੀਰਥਿ ਨ ਛੋਡੇ ਜੋਗ ਸੰਨਿਆਸ ॥ Raga Aaasaa 5, 4, 2:3 (P: 371).
|
Mahan Kosh Encyclopedia |
ਸੰ. ਸੰਨ੍ਯਾਸ. ਨਾਮ/n. ਤ੍ਯਾਗ।{474} 2. ਸੰਨ੍ਯਾਸ ਆਸ਼੍ਰਮ. ਹਿੰਦੂਮਤ ਅਨੁਸਾਰ ਚੌਥਾ ਆਸ਼੍ਰਮ. “ਬੈਰਾਗ ਕਹੁੰ ਸੰਨਿਆਸ.” (ਅਕਾਲ) 3. ਸੰਨ੍ਯਾਸੀ ਦੀ ਥਾਂ ਭੀ ਸੰਨਿਆਸ ਸ਼ਬਦ ਵਰਤਿਆ ਹੈ. “ਜੋਗੀ ਜੰਗਮ ਅਰੁ ਸੰਨਿਆਸ.” (ਬਸੰ ਮਃ ੯). Footnotes: {474} “काम्यानां कर्मणां न्यासं संन्यासं कवयो विदः.” ਗੀਤਾ ਅ: ੧੮, ਸ਼: ੨.
Mahan Kosh data provided by Bhai Baljinder Singh (RaraSahib Wale);
See https://www.ik13.com
|
|