Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sampaṫ. ਉਚੀ ਪਦਵੀ (ਮਹਾਨਕੋਸ); ਧਨ ਦੀ ਖੁਸ਼ੀ (ਸ਼ਬਦਾਰਥ) ਪਦਾਰਥਾਂ ਕਰਕੇ (ਬਾਣੀ ਪ੍ਰਕਾਸ਼)। pleasure of wealth/elevated status. ਉਦਾਹਰਨ: ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥ Raga Gaurhee 5, 160, 1:2 (P: 215).
|
SGGS Gurmukhi-English Dictionary |
wealth, worldly possession.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਪਤਾ, ਸੰਪਤਿ, ਸੰਪੱਤਿ) ਸੰ. संपद्- सम्पत्ति. ਨਾਮ/n. (ਸੰ-ਪਦ੍) ਬਹੁਤ ਪਦਵੀ. ਵਡਾ ਐਸ਼੍ਵਰਯ. “ਸੰਪਤ ਹਰਖ ਨ ਆਪਤ ਦੂਖਾ.” (ਗਉ ਮਃ ੫) “ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ.” (ਤਿਲੰ ਮਃ ੯) 2. ਕ੍ਰਿ. ਵਿ. साम्प्रत- ਸਾਂਪ੍ਰਤ ਦੀ ਥਾਂ ਭੀ ਸੰਪਤਾ ਸ਼ਬਦ ਆਇਆ ਹੈ, ਜਿਸ ਦਾ ਅਰਥ ਹੈ- ਯੋਗ੍ਯ ਰੀਤਿ ਨਾਲ. ਠੀਕ ਤੌਰ ਪੁਰ. ਹੁਣ ਇਸ ਵੇਲੇ. “ਪਤ੍ਰ ਭੁਰਜੇਣ ਝੜੀਅੰ, ਨਹ ਜੜੀਅੰ ਪੇਡ ਸੰਪਤਾ.” (ਗਾਥਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|