Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sambaṫ. ਵਰਾ, ਸਾਲ। years. ਉਦਾਹਰਨ: ਤੇਰੇ ਸਠਿ ਸੰਬਤ ਸਭਿ ਤੀਰਥਾ ॥ (ਸਠ ਸਾਲ). Raga Basant 1, 2, 3:1 (P: 1168).
|
Mahan Kosh Encyclopedia |
(ਸੰਬਤਸਰ, ਸੰਬਤਿ) ਸੰ. संवत् ਅਤੇ संवत्सर- ਸੰਵਤ ਅਤੇ ਸੰਵਤਸਰ. ਨਾਮ/n. ਸਾਲ. ਵਰ੍ਹਾ. “ਸੰਬਤਿ ਸਾਹਾ ਲਿਖਿਆ.” (ਸੋਹਿਲਾ) ਦੇਖੋ- ਸੰਵਤ ਅਤੇ ਵਰਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|