Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺsaars⒤. ਸੰਸਾਰ ਰੂਪੀ। worldly. ਉਦਾਹਰਨ: ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥ Raga Maajh 1, Vaar 22, Salok, 2, 2:2 (P: 148).
|
SGGS Gurmukhi-English Dictionary |
worldly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਸਾਰਸ੍ਯ) ਸ਼ਸ਼੍ਟੀ ਦਾ ਅਰਥ ਸੰਸਾਰ ਦਾ. “ਸਾਗਰੰ ਸੰਸਾਰਸ੍ਯ ਗੁਰਪਰਸਾਦੀ ਤਰਹਿ ਕੇ.” (ਸਹਸ ਮਃ ੫) ਸੰਸਾਰ ਦੇ ਸਮੁੰਦਰ ਨੂੰ ਵਿਰਲੇ ਗੁਰੁਪਰਸਾਦੀ ਤਰਹਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|