Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hacʰʰee. 1. ਚੰਗੀ। 2. ਸਾਫ। 1. good. 2. clean. ਉਦਾਹਰਨਾ: 1. ਹਛੀ ਮਿਟੀ ਸੋਝੀ ਹੋਇ ॥ (ਸ੍ਵਛ/ਨਿਰਮਲ ਵਿਚਾਰ). Raga Raamkalee 1, 7, 2:1 (P: 878). 2. ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥ Raga Maaroo 3, Solhaa 2, 10:3 (P: 1045).
|
|