Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hatṫaar⒤. ਹੜਤਾਲ, ਹਟ-ਤਾਲ = ਹਟੀ ਨੂੰ ਤਾਲਾ, ਦੁਕਾਨਬੰਦੀ। strike. ਉਦਾਹਰਨ: ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥ (ਜਮ ਨੇ ਨਿਰਾਸ ਹੋ ਕੇ ਹੜਤਾਲ ਕਰ ਦਿੱਤੀ). Raga Sorath 5, 47, 1:3 (P: 620).
|
SGGS Gurmukhi-English Dictionary |
on strike, closed for work.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹਟਤਾਰ, ਹਟਤਾਲ) ਸੰ. हट्टतालक- ਹੱਟਤਾਲਕ. ਹੜਤਾਲ. ਨਾਮ/n. ਦੁਕਾਨਾਂ ਨੂੰ ਜੰਦ੍ਰਾ ਮਾਰਨਾ. ਹੱਟ ਬੰਦ ਕਰਨੀ. “ਜਮਹਿ ਕੀਓ ਹਟਤਾਰਿ.” (ਸੋਰ ਮਃ ੫) ਯਮ ਨੇ ਦਫਤਰ ਬੰਦ ਕਰ ਦਿੱਤਾ। 2. ਰੋਸ ਨਾਲ ਕੰਮ ਕਾਜ ਛੱਡਕੇ ਬਹਿਣਾ. Strike. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|