Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hatoo-aa. ਡਾਉਰਾ (ਕਹਿਣਾ) ਜਾਂ ਰੇਸ਼ਮ ਦਾ ਕੀੜਾ (ਸੰਥਿਆ); ਘਰ, ਜਾਲ (ਸ਼ਬਦਾਰਥ, ਦਰਪਣ); ਹਟੀ ਵਾਲਾ (ਗੁਰੂ ਗਿਰਾਰਥ, ਮਹਾਨਕੋਸ਼) ਨਿੱਕਾ ਘਰ, ਨਿੱਕੀ ਹੱਟੀ, ਖੋਲ (ਕੋਸ਼)। web of cotton/silk-worm; household; shopkeeper; small house. ਉਦਾਹਰਨ: ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥ Saw-yay, Guru Arjan Dev, 11:3 (P: 1389).
|
Mahan Kosh Encyclopedia |
(ਹਟੋਵਾ, ਹਟੌਆ) ਵਿ. ਹੱਟ ਕਰਨ ਵਾਲਾ. ਦੁਕਾਨਦਾਰ. ਦੇਖੋ- ਸੂਤ ਕੇ ਹਟੂਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|