Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haṫʰé. ਹਠ ਵਾਲੇ। obstinate. ਉਦਾਹਰਨ: ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥ Raga Raamkalee, Kabir, 5, 2:1 (P: 970).
|
Mahan Kosh Encyclopedia |
ਵਿ. ਹਠ ਵਾਲੇ. “ਹਠੇ ਕਸ੍ਟ ਵਾਰੀ.” (ਕਲਕੀ) ਕਸ਼੍ਟਵਾਰ ਦੇ ਵਸਨੀਕ ਹਠੀਏ. ਦੇਖੋ- ਕਸਟਵਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|