Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hamree. 1. ਸਾਡੀ। 2. ਮੇਰੀ। 1. ours. 2. mine. ਉਦਾਹਰਨਾ: 1. ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ Raga Gaurhee 4, 49, 4:1 (P: 167). 2. ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥ Raga Kaanrhaa 4, Vaar 5, Salok, 4, 1:1 (P: 1314). ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥ (ਮੇਰੀ). Raga Goojree 4, Sodar, 4, 1:2 (P: 10).
|
SGGS Gurmukhi-English Dictionary |
1. my, mine. 2. our.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|