Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ham-hi. ਸਾਨੂੰ (ਮਹਾਨ ਕੋਸ਼ ਇਸ ਨੂੰ ਫਾਰਸੀ ‘ਹਮਰਾ’ ਤੋਂ ਉਤਪਤ ਮੰਨ ਕੇ ਅਰਥ ‘ਸਭ ਨੂੰ’ ਕਰਦਾ ਹੈ)। to us; to all. ਉਦਾਹਰਨ: ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥ Raga Gaurhee 5, Baavan Akhree, 32:8 (P: 257).
|
Mahan Kosh Encyclopedia |
(ਹਮਹ) ਫ਼ਾ. [ہمہ] ਵਿ. ਸਭ. ਸੰਪੂਰਣ. “ਪ੍ਰਤਿਪਾਲੈ ਨਾਨਕ ਹਮਹਿ.” (ਬਾਵਨ) ਸਭ ਨੂੰ ਪਾਲਦਾ ਹੈ। 2. ਅਸਾਂ ਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|