Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hamaaræ. 1. ਮੇਰੇ। 2. ਸਾਡੇ; ਸਾਡੇ ਵਿਚ; ਸਾਡੇ ਕੋਲ; ਸਾਡੇ ਲਈ। 1. me. 2. our; among us; we have, with us; for us. ਉਦਾਹਰਨਾ: 1. ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥ (ਮੇਰੇ). Raga Gaurhee 5, 135, 3:2 (P: 209). 2. ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥ (ਸਾਡੇ). Raga Gaurhee 5, 116, 1:1 (P: 203). ਆਉ ਹਮਾਰੈ ਰਾਮ ਪਿਆਰੇ ਜੀਉ ॥ (ਸਾਡੇ). Raga Gaurhee 5, 167, 1:1 (P: 217). ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ (ਸਾਡੇ ਵਿਚ). Raga Gaurhee, Kabir, 7, 4:2 (P: 324). ਹਮਾਰੈ ਏਕੈ ਹਰੀ ਹਰੀ ॥ (ਸਾਡੇ ਕੋਲ). Raga Todee 5, 17, 1:1 (P: 715). ਹਰਿ ਚਰਨ ਸਰਣ ਗੜ ਕੋਟ ਹਮਾਰੈ ॥ (ਸਾਡੇ ਲਈ). Raga Soohee 5, 19, 3:1 (P: 742). ਅਚਿੰਤ ਹਮਾਰੈ ਭੋਜਨ ਭਾਉ ॥ (ਸਾਡੇ ਘਰ). Raga Bhairo 5, Asatpadee 3, 2:1 (P: 1157). ਹਮਾਰੈ ਏਹ ਕਿਰਪਾ ਕੀਜੈ ॥ (ਸਾਡੇ ਉਤੇ). Raga Kaliaan 5, 1, 1:1 (P: 1321).
|
SGGS Gurmukhi-English Dictionary |
1. my, mine. 2. our. 3. me/us. 4. among/with/for us. 5. we have.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|