Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harṇaakʰas⒤. ਹਿਰਣ ਵਰਗੀਆਂ ਪੀਲੀਆਂ ਅੱਖਾਂ ਵਾਲਾ ਇਕ ਦੈਂਤ (ਭਗਤ ਪ੍ਰਹਿਲਾਦ ਦਾ ਪਿਤਾ, ਮੁਲਤਾਨ ਦਾ ਜ਼ਾਲਮ ਰਾਜਾ ਜਿਸ ਨੇ ਪ੍ਰਹਿਲਾਦ ਨੂੰ ਭਗਤੀ ਤੋਂ ਹਟਾਣ ਲਈ ਅਨੇਕ ਜ਼ੁਲਮ ਕੀਤੇ)। harnaakash - a mythological villain. ਉਦਾਹਰਨ: ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥ (ਹਰਨਾਖਸ਼ ਨੇ). Raga Bilaaval 4, 1, 2:2 (P: 799).
|
SGGS Gurmukhi-English Dictionary |
from ‘Harnaakash’ a mythological villain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|