Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harmaa. ਵਿਆਹੀਆਂ ਹੋਈਆਂ ਪਰਦੇਦਾਰ ਇਸਤ੍ਰੀਆਂ, ਹਰਮ ਵਿਚ ਰਹਿਣ ਵਾਲੀਆਂ ਇਸਤ੍ਰੀਆਂ (‘ਮਹਾਨਕੋਸ਼’ ਇਸ ਦੇ ਅਰਥ ‘ਹਰਮ’ ਦੇ ਬਹੁਵਚਨ ਕਰਦੇ ਹਨ)। married women dwelling the iner apartment of the house. ਉਦਾਹਰਨ: ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥ Raga Aasaa 1, Asatpadee 12, 2:3 (P: 417).
|
SGGS Gurmukhi-English Dictionary |
married women dwelling in the inner apartment of the house.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਹਰਮ ਵਿੱਚ ਰਹਿਣ ਵਾਲੀਆਂ ਇਸਤ੍ਰੀਆਂ. ਵਿਵਾਹਿਤਾ ਇਸਤ੍ਰੀਆਂ. ਦੇਖੋ- ਹਰਮ। 2. ਹਰਮ ਦਾ ਬਹੁ ਵਚਨ. “ਕਹਾ ਸੁ ਪਾਨ ਤੰਬੋਲੀ ਹਰਮਾ.” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|